ਜੋਅ ਦੀ ਕਹਾਣੀ: ਛੋਟੇ ਰੂਟ `ਤੇ ਟਰੱਕ ਡਰਾਈਵਰ ਦੀ ਸੇਫਟੀ
Punjabi translation of Joe’s Story: Short-Haul Truck Driver Safety.
ਟਰੱਕ ਡਰਾਈਵਰਾਂ ਨੂੰ ਆਪਣੇ ਕੰਮ `ਤੇ ਹਰ ਰੋਜ਼ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਤਰ੍ਹਾਂ ਦੇ ਖਤਰੇ ਵੀ ਜਿਨ੍ਹਾਂ ਵਿਚ ਡਰਾਈਵਿੰਗ ਕਰਨਾ ਸ਼ਾਮਲ ਨਹੀਂ ਹੁੰਦਾ ਹੈ।
ਜੋਅ ਨੂੰ ਮਿਲੋ: ਕੁੱਤੇ ਦਾ ਪਿਤਾ, ਟਰੱਕ ਡਰਾਈਵਰ, ਕੁਕਿੰਗ ਸ਼ੋਅ ਦੇਖਣ ਦਾ ਸ਼ੁਕੀਨ। ਇਹ ਦੇਖੋ ਕਿ ਆਪਣੇ ਟਰੇਲਰ `ਤੇ ਲੈਂਡਿੰਗ ਗੇਅਰ ਚਲਾਉਣ ਵੇਲੇ ਜਦੋਂ ਉਸ ਦੀ ਪਿੱਠ `ਤੇ ਸੱਟ ਲੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਦੀ ਜ਼ਿੰਦਗੀ ਵਿਚ ਮਾੜਾ ਮੋੜ ਆਉਣ `ਤੇ ਕੀ ਹੁੰਦਾ ਹੈ।
ਸੰਬੰਧਿਤ ਵੀਡਿਓਜ਼:
Arvind's Story: Long-Haul Truck Driver Safety
ਅਰਵਿੰਦ ਦੀ ਕਹਾਣੀ: ਲੰਮੇ ਰੂਟ `ਤੇ ਟਰੱਕ ਡਰਾਈਵਰ ਦੀ ਸੇਫਟੀ
Donna's Story: Delivery Truck Driver Safety
ਡੌਨਾ ਦੀ ਕਹਾਣੀ: ਡਲਿਵਰੀ ਟਰੱਕ ਡਰਾਈਵਰ ਦੀ ਸੇਫਟੀ
ਸੰਬੰਧਿਤ ਵਸੀਲੇ:
Reducing the risk of injury in commercial trucking: Pry bars
ਕਮਰਸ਼ੀਅਲ ਟਰੱਕਿੰਗ ਵਿਚ ਸੱਟ ਲੱਗਣ ਦਾ ਖਤਰਾ ਘਟਾਉਣਾ: ਪ੍ਰਾਈ ਬਾਰਜ਼
Reducing the risk of injury in commercial trucking: Landing gear
ਕਮਰਸ਼ੀਅਲ ਟਰੱਕਿੰਗ ਵਿਚ ਸੱਟ ਲੱਗਣ ਦਾ ਖਤਰਾ ਘਟਾਉਣਾ: ਲੈਂਡਿੰਗ ਗੇਅਰ
Reducing the risk of injury in commercial trucking: Straps
ਕਮਰਸ਼ੀਅਲ ਟਰੱਕਿੰਗ ਵਿਚ ਸੱਟ ਲੱਗਣ ਦਾ ਖਤਰਾ ਘਟਾਉਣਾ: ਬੈਲਟਾਂ