WorkSafeBC Home

ਡੌਨਾ ਦੀ ਕਹਾਣੀ: ਡਲਿਵਰੀ ਟਰੱਕ ਡਰਾਈਵਰ ਦੀ ਸੇਫਟੀ

Punjabi translation of Donna's Story: Delivery Truck Driver Safety.

ਟਰੱਕ ਡਰਾਈਵਰਾਂ ਨੂੰ ਆਪਣੇ ਕੰਮ `ਤੇ ਹਰ ਰੋਜ਼ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਤਰ੍ਹਾਂ ਦੇ ਖਤਰੇ ਵੀ ਜਿਨ੍ਹਾਂ ਵਿਚ ਡਰਾਈਵਿੰਗ ਕਰਨਾ ਸ਼ਾਮਲ ਨਹੀਂ ਹੁੰਦਾ ਹੈ।

ਡੌਨਾ ਨੂੰ ਮਿਲੋ: ਮਾਂ, ਡਲਿਵਰੀ ਟਰੱਕ ਡਰਾਈਵਰ, ਸ਼ੌਕੀਆ ਟੈਨਿਸ ਖਿਡਾਰਨ। ਇਹ ਦੇਖੋ ਕਿ ਲੋਡ ਨੂੰ ਸੁਰੱਖਿਅਤ ਕਰਨ ਵੇਲੇ ਜਦੋਂ ਉਸ ਦੇ ਪ੍ਰਾਈ ਬਾਰ ਵੱਜਦੀ ਹੈ ਤਾਂ ਉਸ ਤੋਂ ਬਾਅਦ ਉਸ ਦੀ ਜ਼ਿੰਦਗੀ ਵਿਚ ਮਾੜਾ ਮੋੜ ਆਉਣ `ਤੇ ਕੀ ਹੁੰਦਾ ਹੈ।

ਸੰਬੰਧਿਤ ਵੀਡਿਓਜ਼:
Arvind's Story: Long-Haul Truck Driver Safety
ਅਰਵਿੰਦ ਦੀ ਕਹਾਣੀ: ਲੰਮੇ ਰੂਟ `ਤੇ ਟਰੱਕ ਡਰਾਈਵਰ ਦੀ ਸੇਫਟੀ

Joe’s Story: Short-Haul Truck Driver Safety
ਜੋਅ ਦੀ ਕਹਾਣੀ: ਛੋਟੇ ਰੂਟ `ਤੇ ਟਰੱਕ ਡਰਾਈਵਰ ਦੀ ਸੇਫਟੀ

ਸੰਬੰਧਿਤ ਵਸੀਲੇ:
Reducing the risk of injury in commercial trucking: Pry bars
ਕਮਰਸ਼ੀਅਲ ਟਰੱਕਿੰਗ ਵਿਚ ਸੱਟ ਲੱਗਣ ਦਾ ਖਤਰਾ ਘਟਾਉਣਾ: ਪ੍ਰਾਈ ਬਾਰਜ਼

Reducing the risk of injury in commercial trucking: Landing gear
ਕਮਰਸ਼ੀਅਲ ਟਰੱਕਿੰਗ ਵਿਚ ਸੱਟ ਲੱਗਣ ਦਾ ਖਤਰਾ ਘਟਾਉਣਾ: ਲੈਂਡਿੰਗ ਗੇਅਰ

Reducing the risk of injury in commercial trucking: Straps
ਕਮਰਸ਼ੀਅਲ ਟਰੱਕਿੰਗ ਵਿਚ ਸੱਟ ਲੱਗਣ ਦਾ ਖਤਰਾ ਘਟਾਉਣਾ: ਬੈਲਟਾਂ