WorkSafeBC Home

ਅਰਵਿੰਦ ਦੀ ਕਹਾਣੀ: ਲੰਮੇ ਰੂਟ `ਤੇ ਟਰੱਕ ਡਰਾਈਵਰ ਦੀ ਸੇਫਟੀ

Punjabi translation of Arvind's Story: Long-Haul Truck Driver Safety.

ਟਰੱਕ ਡਰਾਈਵਰਾਂ ਨੂੰ ਆਪਣੇ ਕੰਮ `ਤੇ ਹਰ ਰੋਜ਼ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਤਰ੍ਹਾਂ ਦੇ ਖਤਰੇ ਵੀ ਜਿਨ੍ਹਾਂ ਵਿਚ ਡਰਾਈਵਿੰਗ ਕਰਨਾ ਸ਼ਾਮਲ ਨਹੀਂ ਹੁੰਦਾ ਹੈ।

ਅਰਵਿੰਦ ਨੂੰ ਮਿਲੋ: ਪਾਰਟ-ਟਾਈਮ ਫਾਰਮਰ, ਲੰਮੇ ਰੂਟ `ਤੇ ਟਰੱਕ ਡਰਾਈਵਰ, ਹੌਕੀ ਡੈਡ। ਇਹ ਦੇਖੋ ਕਿ ਆਪਣੇ ਟਰੱਕ ਦੀ ਕੈਬ ਵਿੱਚੋਂ ਬਾਹਰ ਨਿਕਲਦੇ ਹੋਏ ਜਦ ਉਹ ਡਿਗ ਪੈਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੀ ਜ਼ਿੰਦਗੀ ਵਿਚ ਮਾੜਾ ਮੋੜ ਆਉਣ `ਤੇ ਕੀ ਹੁੰਦਾ ਹੈ।

ਸੰਬੰਧਿਤ ਵੀਡਿਓਜ਼:
Donna's Story: Delivery Truck Driver Safety
ਡੌਨਾ ਦੀ ਕਹਾਣੀ: ਡਲਿਵਰੀ ਟਰੱਕ ਡਰਾਈਵਰ ਦੀ ਸੇਫਟੀ

Joe’s Story: Short-Haul Truck Driver Safety
ਜੋਅ ਦੀ ਕਹਾਣੀ: ਛੋਟੇ ਰੂਟ `ਤੇ ਟਰੱਕ ਡਰਾਈਵਰ ਦੀ ਸੇਫਟੀ

ਸੰਬੰਧਿਤ ਵਸੀਲੇ:
Reducing the risk of injury in commercial trucking: Pry bars
ਕਮਰਸ਼ੀਅਲ ਟਰੱਕਿੰਗ ਵਿਚ ਸੱਟ ਲੱਗਣ ਦਾ ਖਤਰਾ ਘਟਾਉਣਾ: ਪ੍ਰਾਈ ਬਾਰਜ਼

Reducing the risk of injury in commercial trucking: Landing gear
ਕਮਰਸ਼ੀਅਲ ਟਰੱਕਿੰਗ ਵਿਚ ਸੱਟ ਲੱਗਣ ਦਾ ਖਤਰਾ ਘਟਾਉਣਾ: ਲੈਂਡਿੰਗ ਗੇਅਰ

Reducing the risk of injury in commercial trucking: Straps
ਕਮਰਸ਼ੀਅਲ ਟਰੱਕਿੰਗ ਵਿਚ ਸੱਟ ਲੱਗਣ ਦਾ ਖਤਰਾ ਘਟਾਉਣਾ: ਬੈਲਟਾਂ