WorkSafeBC Home

ਜ਼ਖਮੀ ਕਾਮਿਆਂ ਲਈ ਓਪੀਔਡ ਦੀ ਵਰਤੋਂ ਤੋਂ ਨੁਕਸਾਨ ਨੂੰ ਘਟਾਉਣਾ

ਕੁਝ ਜ਼ਖਮੀ ਕਰਮਚਾਰੀਆਂ ਨੂੰ ਉਹਨਾਂ ਦੇ ਕੰਮ ਵਾਲੀ ਥਾਂ 'ਤੇ ਸੱਟ ਲੱਗਣ ਤੋਂ ਬਾਅਦ ਉਹਨਾਂ ਦੇ ਡਾਕਟਰਾਂ ਦੁਆਰਾ ਓਪੀਔਡਜ਼ ਦੀ ਤਜਵੀਜ਼ ਕੀਤੀ ਜਾਂਦੀ ਹੈ। ਲੰਬੇ ਸਮੇਂ ਲਈ ਦਿੱਤੇ ਜਾਂਦੇ ਹਨ ਅਤੇ ਓਪੀਔਡਜ਼ ਦੀ ਬਹੁਤ ਜ਼ਿਆਦਾ ਵਰਤੋਂ ਗੰਭੀਰ ਸਿਹਤ ਖਤਰੇ ਪੈਦਾ ਕਰਦੀ ਹੈ, ਸਮੇਤ ਇਹਨਾਂ ਵਿੱਚ ਸਹਿਣਸ਼ੀਲਤਾ, ਨਿਰਭਰਤਾ, ਸੰਭਵ ਤੌਰ 'ਤੇ ਆਦਤ ਅਤੇ ਅਚਾਨਕ ਮੌਤ ਸ਼ਾਮਲ ਹੈ।

Also available in: English, 中文(繁體), 中文(简体)
Publication Date: Jun 2023 File type: PDF (247 KB)