ਐਸਬੈਸਟਸ ਸਿਖਲਾਈ, ਪ੍ਰਮਾਣੀਕਰਣ ਅਤੇ ਲਾਇਸੰਸਿੰਗ
ਸੂਬਾਈ ਸਰਕਾਰ ਨੇ ਕਾਮਿਆਂ ਅਤੇ ਜਨਤਾ ਨੂੰ ਐਸਬੈਸਟਸ ਦੇ ਖ਼ਤਰਿਆਂ ਤੋਂ ਬਚਾਉਣ ਲਈ ਨਵੀਆਂ ਲੋੜਾਂ ਲਿਆਂਦੀਆਂ ਹਨ। 1 ਜਨਵਰੀ, 2024 ਤੋਂ, ਐਸਬੈਸਟਸ ਅਬੇਟਮੈਂਟ ਮਾਲਕਾਂ ਨੂੰ ਬੀ.ਸੀ. ਵਿੱਚ ਕੰਮ ਕਰਨ ਲਈ ਲਾਇਸੰਸਸ਼ੁਦਾ ਹੋਣਾ ਚਾਹੀਦਾ ਹੈ, ਅਤੇ ਐਸਬੈਸਟਸ ਅਬੇਟਮੈਂਟ ਦਾ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਲਾਜ਼ਮੀ ਸੁਰੱਖਿਆ ਸਿਖਲਾਈ ਪੂਰੀ ਕਰਨੀ ਚਾਹੀਦੀ ਹੈ ਅਤੇ ਇੱਕ ਸਰਟੀਫਿਕੇਟ ਪ੍ਰਾਪਤ ਕਰਨਾ ਚਾਹੀਦਾ ਹੈ।
2021-10-12 20:24:33