WorkSafeBC Home

ਸਿਹਤ ਸੰਭਾਲ ਵਿੱਚ ਨਿਗਰਾਨੀ

ਸਿਹਤ ਦੇਖ-ਰੇਖ ਵਿੱਚ “ ਸੁਪਰਵੀਯਨ ” (1 of 4)

ਸਿਹਤ ਸੰਭਾਲ ਖੇਤਰ ਦੇ ਸੁਪਰਵਾਈਜ਼ਰ ਅਕਸਰ ਇਸ ਗੱਲੋਂ ਬੇਖ਼ਬਰ ਹੁੰਦੇ ਹਨ ਕਿ ਆਪਣੇ ਵਰਕਰਾਂ ਦੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਹ ਵਿਡੀਓ ਫਿਲਮਾਂ ਇਹ ਜਾਣਨ ਵਿੱਚ ਸੁਪਰਵਾਈਜ਼ਰਾਂ ਲਈ ਮਦਦਗ਼ਾਰ ਹਨ ਕਿ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਉਨ੍ਹਾਂ ਨੇ ਕੀ ਕਰਨਾ ਹੈ। ਆਰੰਭਕ ਵਿਡੀਓ ਸਿਹਤ ਸੰਭਾਲ ਦੇ ਖੇਤਰ ਬਾਰੇ ਸਾਧਾਰਣ ਜਾਣਕਾਰੀ ਪੇਸ਼ ਕਰਦੀ ਹੈ ਅਤੇ ਉਸ ਤੋਂ ਬਾਅਦ ਦੀਆਂ ਤਿੰਨ ਵਿਡੀਓ ਫਿਲਮਾਂ ਉਹ ਆਮ ਹਾਲਤਾਂ ਦੱਸਦੀਆਂ ਹਨ ਜੋ ਸੁਪਰਵਾਈਜ਼ਰ ਨੂੰ ਪੇਸ਼ ਆ ਸਕਦੇ ਹਨ।.