WorkSafeBC Home

ਸਿਲਿਕ ਨਾਲ ਸੰਪਰਕ

ਸਿਲਿਕਾ ਇੱਕ ਅਜਿਹਾ ਪਦਾਰਥ ਹੈ ਜੋ ਰੇਤੇ, ਬਜਰੀ, ਅਤੇ ਕੰਕਰੀਟ ਤੇ ਇੱਟਾਂ ਵਰਗੀ ਇਮਾਰਤੀ ਸਮੱਗਰੀ ਵਿੱਚ ਆਮ ਪਾਇਆ ਜਾਂਦਾ ਹੈ। ਇਨ੍ਹਾਂ ਪਦਾਰਥਾਂ ਨੂੰ ਕੱਟਣ, ਰੇਤਣ ਜਾਂ ਇਨ੍ਹਾਂ ਵਿੱਚ ਮੋਰੀਆਂ ਕੱਢਣ ਨਾਲ ਖ਼ਤਰਨਾਕ, ਰਵੇਦਾਰ ਧੂੜ ਹਵਾ ਵਿੱਚ ਉੱਡਦੀ ਹੈ। ਇਸ ਵਿਡੀਓ ਵਿੱਚ ਦਿਖਾਇਆ ਗਿਆ ਹੈ ਕਿ ਸਿਲਿਕਾ ਧੂੜ ਫੇਫੜਿਆਂ ਨੂੰ ਪੱਕੇ ਤੌਰ `ਤੇ ਨੁਕਸਾਨ ਕਿਵੇਂ ਪਹੁੰਚਾ ਸਕਦੀ ਹੈ।.