WorkSafeBC Home

ਸੇਫਟੀ ਲਈ ਟੋਪ: ਹੱਕ ਅਤੇ ਜ਼ਿੰਮੇਵਾਰੀਆਂ

This is the Punjabi translation of Safety headgear: Rights and responsibilities.

ਸਾਲ 2021 ਵਿਚ, ਸੇਫਟੀ ਲਈ ਟੋਪ ਲਈ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਰੈਗੂਲੇਸ਼ਨ ਦੀਆਂ ਸ਼ਰਤਾਂ ਬਦਲ ਗਈਆਂ ਸਨ। ਸੋਧੀ ਹੋਈ ਸ਼ਰਤ ਹੇਠ, ਸੇਫਟੀ ਲਈ ਟੋਪ, ਜਿਵੇਂ ਕਿ ਹਾਰਡ ਹੈਟਸ ਉੱਪਰ ਨਿਰਭਰ ਕਰਨ ਤੋਂ ਪਹਿਲਾਂ, ਸਿਰ ਦੀ ਸੱਟ ਦੇ ਖਤਰੇ ਖਤਮ ਕਰਨ ਜਾਂ ਘਟਾਉਣ ਲਈ ਕੰਮ-ਮਾਲਕਾਂ ਲਈ ਕਦਮ ਚੁੱਕਣੇ ਜ਼ਰੂਰੀ ਹਨ। ਵਰਕਰਾਂ ਲਈ ਇਹ ਵਸੀਲਾ ਸ਼ਰਤਾਂ ਵਿਚ ਤਬਦੀਲੀਆਂ ਬਾਰੇ ਦੱਸਦਾ ਹੈ। ਜੇ ਕੰਮ ਦੀ ਥਾਂ ਵਿਚ ਸਿਰ `ਤੇ ਪਾਈ ਧਾਰਮਿਕ ਵਸਤ ਜਾਂ ਹੋਰ ਕਾਰਨ ਤੁਹਾਨੂੰ ਹਾਰਡ ਹੈਟ ਪਾਉਣ ਤੋਂ ਰੋਕਦੇ ਹਨ ਤਾਂ ਇਸ ਵਿਚ ਇਕ ਪ੍ਰੋਸੈੱਸ ਮੈਪ ਵੀ ਸ਼ਾਮਲ ਹੈ ਜਿਹੜਾ ਉਨ੍ਹਾਂ ਕਦਮਾਂ ਬਾਰੇ ਦੱਸਦਾ ਹੈ ਜਿਹੜੇ ਤੁਸੀਂ ਚੁੱਕ ਸਕਦੇ ਹੋ।

ਜ਼ਿਆਦਾ ਜਾਣਕਾਰੀ ਅਤੇ ਵਸੀਲਿਆਂ ਲਈ ਸਾਡੇ ਵੈੱਬਪੇਜ ਸੇਫਟੀ ਲਈ ਟੋਪ `ਤੇ ਜਾਉ।