WorkSafeBC Home

ਸੇਫਟੀ ਲਈ ਟੋਪ: ਖਤਰੇ ਦੇ ਕੰਟਰੋਲ ਲਈ ਟੈਮਪਲੇਟ

This is the Punjabi version of Safety headgear: Risk management template.

ਇਹ ਭਰਨਯੋਗ ਟੈਮਪਲੇਟ, ਤੁਹਾਡੀ ਕੰਮ ਦੀ ਥਾਂ ਵਿਚ ਸਿਰ ਦੀਆਂ ਸੱਟਾਂ ਦੇ ਖਤਰੇ ਨੂੰ ਸਰਗਰਮੀ ਨਾਲ ਕੰਟਰੋਲ ਕਰਨ ਦੇ ਕਾਰਜ ਦੇ ਹਿੱਸੇ ਵਜੋਂ ਵਰਤੀ ਜਾ ਸਕਦੀ ਹੈ। ਆਪਣੀ ਕੰਮ ਦੀ ਥਾਂ ਵਿਚ ਸਿਰ ਦੀ ਸੱਟ ਦੇ ਖਤਰੇ ਨੂੰ ਕੰਟਰੋਲ ਕਰਨ ਬਾਰੇ ਜਾਣਕਾਰੀ ਲਈ ਸੇਫਟੀ ਲਈ ਟੋਪ: ਸਿਰ ਦੀ ਸੱਟ ਦੇ ਖਤਰੇ ਦਾ ਅਨੁਮਾਨ ਲਾਉਣਾ ਅਤੇ ਇਸ ਨੂੰ ਕੰਟਰੋਲ ਕਰਨਾ ਦੇਖੋ।

ਜ਼ਿਆਦਾ ਜਾਣਕਾਰੀ ਅਤੇ ਵਸੀਲਿਆਂ ਲਈ ਸਾਡੇ ਵੈੱਬਪੇਜ ਸੇਫਟੀ ਲਈ ਟੋਪ `ਤੇ ਜਾਉ।