ਕੰਮ `ਤੇ ਸੁਰੱਖਿਅਤ ਰਹਿਣਾ

Punjabi translation of Staying safe at work.

ਕੈਨੈਡਾ ਵਿਚ ਨਵੇਂ ਲੋਕਾਂ ਲਈ ਲਿਖੀ ਇਹ ਗਾਈਡ ਵਰਕਰਾਂ ਦੇ ਸਿਹਤ ਅਤੇ ਸੇਫਟੀ ਦੇ ਹੱਕਾਂ ਬਾਰੇ ਦੱਸਦੀ ਹੈ। ਇਹ ਵਰਕਸੇਫ ਬੀ ਸੀ ਦੇ ਰੋਲ ਬਾਰੇ ਅਤੇ ਉਨ੍ਹਾਂ ਕਦਮਾਂ ਬਾਰੇ ਵੀ ਦੱਸਦੀ ਹੈ ਜਿਹੜੇ ਵਰਕਰਾਂ ਨੂੰ ਚੁੱਕਣ ਦੀ ਲੋੜ ਹੈ, ਜੇ ਉਨ੍ਹਾਂ ਦੇ ਕੰਮ `ਤੇ ਸੱਟ ਲੱਗ ਜਾਂਦੀ ਹੈ।