ਸੇਫਟੀ ਲਈ ਟੋਪ: ਸਿਰ ਦੀ ਸੱਟ ਦੇ ਖਤਰੇ ਦਾ ਅਨੁਮਾਨ ਲਾਉਣਾ ਅਤੇ ਇਸ ਨੂੰ ਕੰਟਰੋਲ ਕਰਨਾ
This is the Punjabi version of Safety headgear: Assessing and controlling risk of head injury.
ਇਕ ਕੰਮ-ਮਾਲਕ ਵਜੋਂ, ਉਨ੍ਹਾਂ ਖਤਰਿਆਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਜਿਹੜੇ ਤੁਹਾਡੇ ਵਰਕਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਹ ਵਸੀਲਾ, ਤੁਹਾਡੀ ਕੰਮ ਦੀ ਥਾਂ ਵਿਚ ਸਿਰ ਦੀਆਂ ਸੱਟਾਂ ਦੇ ਖਤਰਿਆਂ ਨੂੰ ਸਰਗਰਮੀ ਨਾਲ ਕੰਟਰੋਲ ਕਰਨ ਵਿਚ ਤੁਹਾਡੀ ਮਦਦ ਲਈ ਕਾਰਜ ਬਾਰੇ ਦੱਸਦਾ ਹੈ।
ਖਤਰਿਆਂ ਅਤੇ ਕੰਟਰੋਲਾਂ ਨੂੰ ਰਿਕਾਰਡ ਕਰਨ ਵਿਚ ਤੁਹਾਡੀ ਮਦਦ ਲਈ ਇਕ ਭਰਨਯੋਗ ਖਤਰੇ ਦੇ ਕੰਟਰੋਲ ਲਈ ਟੈਮਪਲੇਟ ਵੀ ਉਪਲਬਧ ਹੈ।
ਜ਼ਿਆਦਾ ਜਾਣਕਾਰੀ ਅਤੇ ਵਸੀਲਿਆਂ ਲਈ ਸਾਡੇ ਵੈੱਬਪੇਜ ਸੇਫਟੀ ਲਈ ਟੋਪ `ਤੇ ਜਾਉ।
2021-04-22 20:42:33