ਐਸਬੈਸਟਸ ਨਾਲ ਕੰਮ ਕਰਨ ਦੇ ਸੁਰੱਖਿਅਤ ਤਰੀਕੇ
Punjabi translation of Safe Work Practices for Handling Asbestos.
ਇਹ ਮੈਨੂਅਲ ਐਸਬੈਸਟਸ ਵਾਲੀ ਸਾਮੱਗਰੀ ਦੀਆਂ ਸਾਰੀਆਂ ਕਿਸਮਾਂ ਨਾਲ ਕੰਮ ਕਰਨ ਦੇ ਸੁਰੱਖਿਅਤ ਤਰੀਕੇ ਦੱਸਦਾ ਹੈ, ਜਿਸ ਵਿਚ ਐਸਬੈਸਟਸ ਦੀ ਭੁਰਭਰਾ ਸਾਮੱਗਰੀ ਨੂੰ ਕੱਢਣ, ਢਕਣ, ਅਤੇ ਸਾਂਭਣ ਲਈ ਕੰਮ ਦੇ ਢੁਕਵੇਂ ਤਰੀਕੇ ਸ਼ਾਮਲ ਹਨ। ਇਹ ਇਨ੍ਹਾਂ ਵਿਸ਼ਿਆਂ ਬਾਰੇ ਫਾਇਦੇਮੰਦ ਜਾਣਕਾਰੀ ਵੀ ਦਿੰਦਾ ਹੈ:
- ਕਾਨੂੰਨੀ ਸ਼ਰਤਾਂ
- ਐਸਬੈਸਟਸ ਨਾਲ ਕੰਮ ਕਰਨ ਲਈ ਕੌਣ ਯੋਗਤਾ ਪ੍ਰਾਪਤ ਹੈ
- ਐਸਬੈਸਟਸ ਇਨਵੈਨਟੋਰੀ
- ਸਾਜ਼-ਸਾਮਾਨ ਦੀ ਇਨਸਪੈਕਸ਼ਨ ਅਤੇ ਟੈਸਟਿੰਗ
- ਰਿਕਾਰਡ ਰੱਖਣਾ
- ਐਸਬੈਸਟਸ ਦੇ ਕੰਮ ਲਈ ਪ੍ਰੋਜੈਕਟ ਦਾ ਨੋਟਿਸ (ਐੱਨ ਓ ਪੀ)
- ਕੰਮ ਦੇ ਆਲੇ-ਦੁਆਲੇ ਦੀ ਨਿਗਰਾਨੀ ਕਰਨਾ
ਜ਼ਿਆਦਾ ਜਾਣਕਾਰੀ ਅਤੇ ਵਸੀਲਿਆਂ ਲਈ ਸਾਡੇ ਐਸਬੈਸਟਸ ਵੈੱਬਪੇਜ `ਤੇ ਜਾਉ।
2021-04-22 20:42:33