WorkSafeBC Home

ਡ੍ਰਾਈਵਾਲ ਸੰਭਾਲਣਾ

ਹੋ ਸਕਦਾ ਹੈ ਡ੍ਰਾਈਵਾਲ ਦੀ ਇਕਹਿਰੀ ਚਾਦਰ ਕੋਈ ਬਹੁਤਾ ਖ਼ਤਰਾ ਪੇਸ਼ ਨਾ ਕਰੇ ਪਰ ਜਦੋਂ ਕਈ ਚਾਦਰਾਂ ਇਕੱਠੀਆਂ ਟਿਕਾਈਆ ਜਾਣ ਤਾਂ ਉਨ੍ਹਾਂ ਦਾ ਕੁੱਲ ਵਜ਼ਨ ਗੰਭੀਰ ਸੱਟ ਜਾਂ ਮੌਤ ਤਕ ਦਾ ਕਾਰਣ ਬਣਨ ਜੋਗਾ ਹੋ ਸਕਦਾ ਹੈ। ਇਸ ਵਿਡੀਓ ਵਿੱਚ ਖ਼ਤਰੇ ਬਾਰੇ, ਅਤੇ ਇਸ ਸਮੱਗਰੀ ਦੀ ਸੁਰੱਖਿਅਤ ਸੰਭਾਲ ਲਈ ਤੁਸੀਂ ਕੀ ਕਰ ਸਕਦੇ ਹੋ, ਇਸ ਬਾਰੇ ਦੱਸਿਆ ਗਿਆ ਹੈ।.