28 ਅਪ�ੈਲ ਦਾ ਿਦਨ ਕੰਮ ’ਤੇਆਪਣੀਆਂਜਾਨ� ਗੁਆਉਣ ਵਾਲੇ ਕਾਿਮਆਂ ਦੀ ਯਾਦ ਨੂੰ ਅਤੇ ਵਧੇਰੇ ਸੁਰੱਿਖਅਤ ਕੰਮ ਵਾਲੀਆਂ ਥਾਵ� ਿਸਰਜਣ ਦੀ ਸਾਡੀ ਸਮੂਹਕ ਵਚਨਬੱਧਤਾ ਦੀ ਦੁਬਾਰਾ ਪੁਸ਼ਟੀ ਕਰਨ ਨੂੰ ਸਮਰਿਪਤ ਹੈ