ਗਰਮੀਆਂ ਦੇ ਮਹੀਨਿਆਂ ਦੌਰਾਨ, ਬਹੁਤ ਸਾਰੇ ਕਾਮਿਆਂ ਨੂੰ ਗਰਮੀ ਦੇ ਤਣਾਅ ਅਤੇ ਅਲਟਰਾਵਾਇਲਟ (UV) ਐਕਸਪੋਜ਼ਰ ਕਾਰਨ ਸੱਟਾਂ ਦੇ ਵਧੇ ਹੋਏ ਜੋਖਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੁਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਨੂੰ ਜੋਖਮਾਂ ਤੋਂ ਜਾਣੂ ਹੋਣ ਅਤੇ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ।
This modal shows a document preview. Press Escape to close.