ਇਹ ਪਿਛੋਕੜ ਕੋਵਿਡ-19 ਸੁਰੱਖਿਆ ਯੋਜਨਾਵਾਂ ਤੋਂ ਸੰਚਾਰੀ ਬਿਮਾਰੀ ਦੀ ਰੋਕਥਾਮ ਲਈ ਤਬਦੀਲੀ ਦਾ ਵਰਣਨ ਕਰਦਾ ਹੈ। ਇਹ ਸੰਚਾਰੀ ਬਿਮਾਰੀ ਦੀ ਰੋਕਥਾਮ ਦੇ ਬੁਨਿਆਦੀ ਹਿੱਸਿਆਂ ਦਾ ਵਰਣਨ ਕਰਦਾ ਹੈ, ਅਤੇ ਵਰਕਸੇਫਬੀਸੀ ਦੁਆਰਾ ਵਿਕਸਤ ਮਾਲਕਾਂ ਲਈ ਮੁੱਖ ਸਰੋਤਾਂ ਦੀ ਸੂਚੀ ਦਿੰਦਾ ਹੈ, ਜਿਸ ਵਿੱਚ ਇੱਕ ਸੰਚਾਰੀ ਬਿਮਾਰੀ ਰੋਕਥਾਮ ਗਾਈਡ ਵੀ ਸ਼ਾਮਲ ਹੈ।
This modal shows a document preview. Press Escape to close.