ਉੱਲੀ ਨਾਲ ਸੰਪਰਕ
Punjabi translation of Mould Exposure.
ਇਸ ਵਿਡੀਓ ਵਿੱਚ ਦਿਖਾਇਆ ਗਿਆ ਹੈ ਕਿ ਗੱਤੇ, ਕਾਗਜ਼, ਲੱਕੜੀ ਅਤੇ ਡ੍ਰਾਈਵਾਲ ਵਰਗੇ ਸਿੱਲੇ ਪਦਾਰਥਾਂ `ਤੇ ਉੱਲੀ ਕਿੰਨ੍ਹੀ ਛੇਤੀ ਫੈਲ ਸਕਦੀ ਹੈ। ਜਿਉਂ-ਜਿਉਂ ਉੱਲੀ ਵਧਦੀ ਹੈ, ਇਹ ਹਵਾ ਵਿੱਚ spores (ਜੀਵਾਣੂ) ਛੱਡਦੀ ਹੈ। ਜੀਵਾਣੂਆਂ ਨਾਲ ਸੰਪਰਕ ਹੋਣ `ਤੇ ਤੁਹਾਡੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ, ਖਾਸ ਕਰ ਕੇ ਜੇ ਤੁਹਾਨੂੰ ਐਲਰਜੀਆਂ ਹੋਣ, ਦਮਾ ਹੋਵੇ, ਜਾਂ ਬਿਮਾਰੀਆਂ ਨਾਲ ਲੜਨ ਦੀ ਤੁਹਾਡੀ ਸਮਰੱਥਾ ਘੱਟ ਹੋਵੇ।.
2021-04-22 20:42:33